ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਲਹਿੰਦਾ ਪੰਜਾਬ ਪਾਕਿਸਤਾਨ
#Punjab #Punjabi #Punjabiat
Professor Gur Charan Singh Raji (Hazoori Raagi) horaan ne Cancer de Genetics ty Keeti PHD
Ajit News lai Surinder Kochhar Ji di Report via Babar Jalandhari
Dated: 11th December 2024
Page No: 09
#Punjab #Punjabi #Punjabiat
Sikh Kaum lai Boht Maan waali gal
Sri Nankana Sahib Ji de Hazoori raagi Sardar Gur Charn Singh Raji Ji (Professor Government Post Graduate College, Jaranwala (Layallpur) ne Areas of Cancer Genetics Che PHD Kar K Sikh Kaum da Naam Jagat Che Ucha Kar ditta ae
#Punjab #Punjabi #Punjabiat
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ
#Punjab #Punjabi #Punjabiat
State Bank Of Pakistan wallon Baba Guru Nanak Dev Ji Maharaj de 555th Parkash Purab nu Mukh rakhde hoay Jaari Keeta gya Rs.55 da Yadgari Sikka (Coin)
#Punjab #Punjabi #Punjabiat
Nagar Kirtan On Gurupurab Baba Guru Nanak Ji's at Sri Nankana Sahib
Complete Youtube Video Link:
youtu.be/E81jE_gVpH4?...
#Punjab #Punjabi #Punjabiat
Local Holiday Announcement On 15th November, 2024 (Friday) in District Nankana Sahib on the occasion of 555th Birthday of Baba Guru Nanak Dev Jee, 2024.
#Saanjh #Gurupurab #Nankana
#Punjab #Punjabi #Punjabiat
ਦੇਸਾਂ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਦਾ ਸ੍ਰੀ ਨਨਕਾਣਾ ਸਾਹਿਬ ਵਿਚ ਸਵਾਗਤ ਹੈ
دیساں ودیشاں توں آون والی سنگت دا سری ننکانہ صاحب وچ سواگت اے
#Saanjh #Gurupurab #2024
#Punjab #Punjabi #Punjabiat
Darshan Deedar Gurudwara Janam Asthan Pehli Patshahi Sri Nankana Sahib Punjab Pakistan
#Punjab #Punjabi #Punjabiat #Saanjh
Smadh Maharaja Ranjit Singh at Lahore
#Punjab #Punjabi #Punjabiat
Gurudwara Janam Asthan Guru Nanak Sahib Ji Sri Nankana Sahib
Night View Of Gurudwara Sahib
#Punjab #Punjabi #Punjabiat
ਦਰਸ਼ਨ ਕਰੋ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਚੂਨਾ ਮੰਡੀ ਲਾਹੌਰ
Parkash Purab Smagham at Gurudwara Janam Asthan Chuna Mandi Lahore
#Punjab #Punjabi #Punjabiat
ਮੋਹ ਸਾਂਝ ਤੇ ਭਾਈ ਚਾਰੇ,ਉਥੇ ਕੋਈ ਲਿਹਾਜ਼ ਨਹੀਂ ਹੋਣਾ।
ਛੱਡ ਪਰ੍ਹੇ ਸਾਡਾ ਜੀ ਨਹੀਂ ਲੱਗਣਾ,ਸੁਰਗਾਂ ਵਿਚ ਪੰਜਾਬ ਨਹੀਂ ਹੋਣਾ।
#Punjab #Punjabi #Punjabiat #Saanjh
Planting Of Vegetable seeds in the fields of Guru Nanak Ji for Sri Kartarpur Sb Langar
PSGPC Pardhan Ramesh Singh Arora ty Sangat ne Baba Guru Nanak Ji de Jotijot Mauke Baba Ji de Khaitaan Che Sabzian de Beej Lagaay, Ae Sabzian Baba Ji de Langar Che istimal hown giyaan
#Punjab #Punjabi #Punjabiat
Gurudwara Sri Kartarpur Sahib Sri wikhe Pehli Patshahi de 485v Jotijot Sambhandit Nagar Kirtan Sajaya gya
Ajit News lai Surinder Kochhar Ji di Report via Babar Jalandhari
Page:- 03
Dated:- 22nd September 2024
#Punjab #Punjabi #Punjabiat
"Lahore Museum wikhe Guru Garanth Sahib Ji Mahraj Da Parkash"
Dais Pardais News lai Babar Jalandhari di Report
Dated:- 14th September 2024
#Punjab #Punjabi #Punjabiat
ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ਹੰਗੂ 'ਚ ਸਜਾਇਆ ਨਗਰ ਕੀਰਤਨ
ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ
#Punjab #Punjabi #Punjabiat
Lahore Shanasi Foundation is organizing a meet-up to memorize the murder of Maharaja Sher Singh, 4th Sikh Ruler of Punjab.
History & Heritage Lovers Come & Join Us, On 15th Sep 2024
Starting Poing: Mughalpura Flyover at 09:00am
Organizer & Speaker: Syed Faizan Naqvi
#Punjab #Punjabi #Punjabiat
ਪਿਆਰੀ ਸਾਧ ਸੰਗਤ ਜੀ ਕਰੋ ਦਰਸਨ ਗੁਰੂਦਵਾਰਾ ਲਾਲ ਖੂਹ ਸਾਹਿਬ ਲਾਹੌਰ
ਇਹ ਇਤਿਹਾਸਕ ਅਸਥਾਨ “ਲਾਲ ਖੂਹੀ” ਮੋਚੀ ਗੇਟ ਦੇ ਅੰਦਰ ਇੱਕ ਬਾਜ਼ਾਰ ਵਿੱਚ ਸਥਿਤ ਹੈ. ਇਥੇ ਇੱਕ ਖੂਹ ਹੁੰਦਾ ਸੀ, ਇਹ ਖੂਹ ਚੰਦੂ ਦੀ ਹਵੇਲੀ (ਮਹਿਲ) ਵਿਚ ਹੁੰਦਾ ਸੀ ਅਤੇ ਇਸ ਖੂਹ ਦੇ ਕੋਲ ਇਕ ਛੋਟੀ ਜਿਹੀ ਜੇਲ ਹੁੰਦੀ ਸੀ ਜਿੱਥੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ 1606 ਈ. ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਕੈਦ ਕਰ ਲਿਆ ਸੀ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਸ ਸਥਾਨ ਤੇ ਹੋਈ ਸੀ,
#Punjab #Punjabi #Punjabiat
ਗੁਰਦੁਆਰਾ ਪਹਿਲੀ ਪਾਤਸ਼ਾਹੀ ਬਾਬੇ ਦੀ ਬੇਰ ਸਿਆਲਕੋਟ, ਪਾਕਿਸਤਾਨ।
ਇਹ ਉਹ ਥਾਂ ਹੈ ਜਿੱਥੇ ਬਾਬਾ ਗੁਰੂ ਨਾਨਕ ਦੇਵ ਜੀ ਠਹਿਰੇ ਸੀ ਅਤੇ ਸਿਆਲਕੋਟ ਦੇ ਪ੍ਰਸਿੱਧ ਸੰਤ ਹਮਜ਼ਾ ਗੌਸ ਜੀ ਨੂੰ ਮਿਲੇ ਸੀ । ਬੇਰੀ ਦਾ ਉਹ ਦਰਖਤ ਜਿਸ ਦੇ ਹੇਠਾਂ ਗੁਰੂ ਨਾਨਕ ਦੇਵ ਜੀ ਠਹਿਰੇ ਸੀ ਅੱਜ ਵੀ ਮੌਜੂਦ ਹੈ।
#Punjab #Punjabi #Punjabiat
ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਖੇਤੀ ਕੀਤੀ ਸੀ
#Punjab #Punjabi #Punjabiat
ਮਹਾਨ ਸਿੱਖ ਜਰਨੈਲ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਲਹੌਰ
ਆਪਣੀ ਅਵਾਮ ਦੀ ਭਲਾਈ ਲਈ ਅਤੇ ਆਪਸੀ ਇੱਕਜੁੱਟਤਾ ਕਾਇਮ ਰੱਖਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦੀ ਜਨਤਾ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ। ਰਾਜ ਨਾਲੋਂ ਪ੍ਰਜਾ ਨੂੰ ਮੁੱਖ ਰੱਖਣ ਵਾਲੇ ਅਜਿਹੇ ਦ੍ਰਿੜ ਅਤੇ ਨਿਆਂ-ਪਸੰਦ ਸ਼ਾਸਕ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਰਹਿਣਗੇ।
#Punjab #Punjabi #Punjabiat
ਗੁਰਦੁਆਰਾ ਮਾਲਜੀ ਸਾਹਿਬ ਨਨਕਾਣਾ ਸਾਹਿਬ
گردوارہ سری مالجی صاحب سری ننکانہ صاحب
ਅੱਜ ਦਰਸ਼ਨ ਕਰੋ ਗੁਰਦੁਆਰਾ ਮਾਲਜੀ ਸਾਹਿਬ ( ਸ੍ਰੀ ਨਨਕਾਣਾ ਸਾਹਿਬ) ਵਿਖੇ ਜਿਥੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਰਾਜ ਮੱਜਾ ਚਾਰਦੇ ਹੋਏ.. ਬਿਸਰਾਮ ਕਰ ਰਹੇ ਸਨ ਅਤੇ ਸੱਪ ਨੇ ਛਾਂ ਕੀਤੀ ਸੀ .. ਵੱਧ ਤੋ ਵੱਧ ਸ਼ੇਅਰ ਕਰੋ ਜੀ.
ਗੁਰਦੁਆਰਾ ਸਾਹਿਬ ਵਿਖੇ ਮਾਸਟਰ ਗਿਆਨੀ ਬਲਵੰਤ ਸਿੰਘ ਜੀ ਨੇ ਸੇਵਾ ਕਰਵਾਈ
#Punjab #Punjabi #Punjabiat
Ishwar Das building located at Lakshmi Chowk Mcload Road Lahore.
Ishwar Das building is a pre-partition heritage which is most beautiful building of Lakshmi chowk and now known with the name of Newage Building.
#Punjab #Punjabi #Punjabiat
Speedo Bus at Bhaati Chowk Lahore
#Punjab #Punjabi #Punjabiat
♥️ ਦੋਵੇ ਪੰਜਾਬੀ ਪੁਤ ਨੇ ਦੋਵੇ ਪੰਜਾਬ ਦੀ ਸਾ਼ਨ ਨੇ ♥️
#Punjab #Punjabi #Punjabiat
ਦਰਸ਼ਨ ਕਰੋ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਅਸਥਾਨ ਡੇਹਰਾ ਸਾਹਿਬ ਲਾਹੌਰ ਪਾਕਿਸਤਾਨ
Gurdwara Dera Sahib Lahore is situated near the Badshahi Masjid. After many days of torture, Sri Guru Arjan Sahib Ji disappeared into the river Ravi here.
#Punjab #Punjabi #Punjabiat
"Bharti Yatriaan nu Udeek rai Pakistan de aakhri Station "WAHGA" ty Khari Samjhota Express
Ajit News lai Surinder Kochhar Ji di Report via Babar Jalandhari
Page:- 03
Dated:- 03rd August 2024
#Punjab #Punjabi #Punjabiat