Advertisement · 728 × 90
#
Hashtag
#sahittv
Advertisement · 728 × 90
Post image

Sikh community #GuruGranthSahibji #SikhHistory #sikh #sikhcommunity #community #khalsa #sahittv #punjab

0 0 0 0
Post image

Silence is a noble trait’

The nation has lost one of its greatest gems in former Prime Minister Dr. Manmohan Singh. He will be forever remembered.

#ManmohanSingh #RIP #DrManmohanSingh #sahittv #riplegend

0 0 0 0
Post image

੧੧ - ੧੨ ਪੋਹ (25 - 26th December)
ਸ਼ਹੀਦੀ ਹਫ਼ਤਾ (Shaheedi Week)
#parivarvichora #anandpursahib #gurugobindsinghji #matagujriji #babaajitsinghji #babajhujarsinghji #babazorawarsinghji #babafatehsinghji #sahittv #shaheediweek #shaheedihafta #anandpurfort #sikhism #sikhhistory #waheguru #shaheedi #martyrs

0 0 0 0
Post image

8 ਪੋਹ ਦਾ ਦਿਨ ਸਿੱਖ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦਾ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ (ਉਮਰ 17 ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (ਉਮਰ 14 ਸਾਲ) ਨੇ ਮੁਗਲਾਂ ਨਾਲ ਚਮਕੌਰ ਦੀ ਜੰਗ ਵਿਚ ਜੂਝਦਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ। ਮੈਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅੱਗੇ ਸਿਰ ਝੁਕਾ ਕੇ ਨਮਨ ਕਰਦਾ ਹਾਂ। 🙏
#shaheedihafta #8poh #gurugobindsinghji #charsahibzade #waheguruji #sikh #sahittv

0 0 0 0
Post image

7 ਪੋਹ- ਅੱਜ ਦਾ ਇਤਿਹਾਸ- ਸ਼ੇਅਰ ਕਰੋ ਜੀ ਸਫ਼ਰ ਏ ਸ਼ਹਾਦਤ ਕਾਫ਼ਿਲਾ

ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ
ਧੰਨ ਧੰਨ ਮਾਤਾ ਗੁਜਰੀ ਜੀ

ਅੱਜ ਲੱਗਭਗ ਇਸ ਵੇਲੇ ਤੱਕ ਉਹ ਸਮਾ ਸੀ ਜਦੋਂ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਸਮੇਤ ਸਿੰਘਾਂ ਨਾਲ ਸਰਸਾ ਨਦੀ ਪਾਰ ਕੀਤੀ ਬਹੁਤ ਤੇਜ਼ ਮੀਂਹ ਹਨੇਰੀ ਕਾਰਨ ਸਰਸਾ ਨਦੀ ਦਾ ਪਾਣੀ ਬਹੁਤ ਚੜਿਆ ਹੋਇਆ ਸੀ
#sahittv #sikh

0 0 0 0
Post image Post image

ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨੌਵੇਂ ਪਾਤਿਸ਼ਾਹ ਦੀ ਇਸ ਲਾਮਿਸਾਲ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ। ਨੌਵੇਂ ਪਾਤਿਸ਼ਾਹ ਜੀ ਦੀ ਧਾਰਮਿਕ ਆਜ਼ਾਦੀ, ਸਾਂਝੀਵਾਲਤਾ ਅਤੇ ਮਨੁੱਖੀ ਹੱਕਾਂ ਲਈ ਦਿੱਤੀ ਲਾਸਾਨੀ ਸ਼ਹਾਦਤ ਸਮੁੱਚੇ ਜਗਤ ਲਈ ਪ੍ਰੇਰਨਾ ਸਰੋਤ ਹੈ। #MartyrdomDay #SriGuruTeghBahadurSahibJi #sahittv

0 0 0 0
Post image

ਪੰਥ ਪ੍ਰਸਿੱਧ ਕਥਾ ਵਾਚਕ ਅਤੇ ਸਾਬਕਾ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਦੀ ਵਿਗੜੀ ਸਿਹਤ
#sahittv
#SriHarmandirSahib #GianijaswantSingh #PunjabiNews #PunjabNews #News #LatestNews #sikhnews

0 0 0 0
Post image Post image Post image Post image

🙏 Guru Nanak Dev Ji gurpurab celebration Nagar kirtan. #sahittv

.

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏. ❤Follow👉 @sahittv

☑️𝐕𝐞𝐫𝐢𝐟𝐢𝐞𝐝 𝐏𝐚𝐠𝐞🏅 👉@sahittv 👈

🔥𝐒ikhism 𝐢𝐧 𝐩𝐢𝐜 𝐢𝐬 𝐭𝐚𝐠𝐠𝐞𝐝👳

.

😎 𝐔𝐬𝐞 𝐇𝐚𝐬𝐡𝐭𝐚𝐠 👉🏻#sahittv ❤️

.

.

#wmk #satnamwaheguruੴ #goldentemple #sikh #amritsar #harmandirsahib

1 0 0 0
Post image Post image Post image Post image

🙏 Guru Nanak Dev Ji gurpurab celebration Nagar kirtan

.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏.

#kisaanmajdoorektazindabad #isupportfarmersprotest

😎 𝐔𝐬𝐞 𝐇𝐚𝐬𝐡𝐭𝐚𝐠 👉🏻 #sahittv

#wmk #satnamwaheguruੴ #goldentemple #sikh #amritsar #harmandirsahib #sahitfilms

0 0 0 0
Post image Post image Post image Post image

🙏 Guru Nanak Dev Ji gurpurab celebration Nagar kirtan. #sahittv more ......

.

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏.

.

☑️𝐕𝐞𝐫𝐢𝐟𝐢𝐞𝐝 𝐏𝐚𝐠𝐞🏅 👉@sahittv 👈

#wmk #satnamwaheguruੴ #goldentemple #sikh #amritsar #harmandirsahib #sahitfilms

#punjab

0 0 0 0
Video

#sikh #sahittv #punjab

0 0 0 0
Post image Post image Post image Post image

🙏 Guru Nanak Dev Ji gurpurab celebration Nagar kirtan. #sahittv more ......

.

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏. ❤Follow👉 @sahittv

🙏 ਜਿਨਾ ਵੀਰਾਂ ਭੈਣਾਂ ਨੇ ਅਜੇ ਤੱਕ ਸਾਡਾ ਪੇਜ ਫੋਲੋੰ ਨਹੀ ਕੀਤਾ ਓਹ ਫੋਲੋ ਜਰੂਰ ਕਰ ਲੈਣ ਜੀ 🙏

.

#sahittv

.

#wmk #satnamwaheguruੴ #goldentemple #sikh #amritsar #harmandirsahib #sahitfilms

0 0 0 0
Post image

ਚੰਡੀਗੜ੍ਹ ਵਿੱਚ ਵੱਖਰੀ ਵਿਧਾਨ ਸਭਾ ਲਈ ਹਰਿਆਣਾ ਨੂੰ ਜ਼ਮੀਨ ਦਿੱਤੇ ਜਾਣ ਬਾਰੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਕਈ ਪੱਖਾਂ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਕੀ-ਕੀ ਦੱਸਿਆ..

#sahittv #Chandigarh #Haryana #Punjab

0 0 0 0
Video

ਗੁਰਦੇਵ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿੰਡ ਪਧਿਆਣਾ
Follow @sahittv 👈👈👈✅

.
.
.
.
.

#kirtandarbar #sahittv #bhaiamritpalsinghji #bhaipritpalsinghbargari #pritpal_singh_bargari #pritpalsinghbargari #gurbani #singh #katah #wara #punjab #matasahibkaurji #matasahibkaur #khalsa

0 0 0 0
Post image Post image Post image Post image

🙏 Guru Nanak Dev Ji gurpurab celebration Nagar kirtan. #sahittv more ......

.

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏. ❤Follow👉 @sahittv

🙏 ਜਿਨਾ ਵੀਰਾਂ ਭੈਣਾਂ ਨੇ ਅਜੇ ਤੱਕ ਸਾਡਾ ਪੇਜ ਫੋਲੋੰ ਨਹੀ ਕੀਤਾ ਓਹ ਫੋਲੋ ਜਰੂਰ ਕਰ ਲੈਣ ਜੀ 🙏

.

☑️𝐕𝐞𝐫𝐢𝐟𝐢𝐞𝐝 𝐏𝐚𝐠𝐞🏅 👉@sahittv 👈

😎 𝐔𝐬𝐞 𝐇𝐚𝐬𝐡𝐭𝐚𝐠 👉🏻 #sahittv ❤️

.

.

#wmk #satnamwaheguruੴ #goldentemple #sikh

1 0 0 0
Post image

ਗੁਰਦੁਆਰਾ: ਧੰਨ ਧੰਨ ਸ਼ਹੀਦ ਬਾਬਾ ਮੱਤੀ ਜੀ ਦੇ ਆਇਆ ਅੱਜ ਦਾ ਹੁਕਮਨਾਮਾ ਸਾਹਿਬ
🙏🙏🙏🙏🙏 Follow Us @sahittv 👈 👈☑️

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
SHARE & SAVE if you liked this post 🤗 🙏

#hukamnama #sahittv #gurudwarasahib

Gurudwara: Dhan Dhan Shaheed Baba Matti Ji

0 0 0 0